punjabi suits
Dec 18th 2018, 6:04 am
ਲੋਕਾਂ ਤੋਂ ਉਮੀਦ ਇਨਸਾਨਾਂ ਵਾਲੀ ਰੱਖੋ ਫ਼ਰਿਸ਼ਤਿਆ ਵਾਲੀ ਨਹੀਂ
Dec 18th 2018, 5:43 am
ਜਣੇ ਖਣੇ ਨਾਲ ਗੱਲਾਂ ਕਰਨ ਦੀ ਆਦਤ ਨਹੀਂ ਜੱਟੀ ਹਾਂ ਅਸੂਲ ਵੀ ਜੱਟਾ ਵਾਲੇ ਰੱਖੀਂ ਦੇ ਨੇ

ਐਰੇ ਗੈਰੇ ਨੂੰ ਸਿਰ ਤੇ ਨਹੀਂ ਬਿਠਾਈ ਦਾ
Dec 18th 2018, 4:05 am
ਦੁਨੀਆ ਬਦਲ ਗਈ ਪਰ ਸਾਥੋਂ ਨੀ ਬਦਲਿਆ ਗਿਆ
Dec 18th 2018, 3:59 am
ਨਾ ਕੋਈ Link ਸਰਕਾਰੀ ਨਾ ਕਿਸੇ ਗਰੁੱਪ ਦੀ ਸਪੋਰਟ ਇੱਕ ਅੱਥਰਾ ਸੁਭਾਅ ਏ ਜੱਟੀ ਦਾ ਦੂਜੀ ੧ਓ ਬਾਬੇ ਦੀ ਆ ਓਟ
Dec 18th 2018, 1:44 am
ਚੁੱਪ ? ਉਸਤਾਦ ਵਾਲਾ ਮਿਲਿਆ ਰਿਕਾਰਡ

ਉਂਝ ਤਾ ਦਿਮਾਗ ਬੱਲਿਆ ਪੂਰਾ ਸਨਕੀ ਆ

ਲੋਕਾਂ ਦਾ ਬਲੱਡ ਗਰੁੱਪ ਹੋਊ "A,B C "

ਪਰ ਜੱਟੀ ਦਾ ਬਲੱਡ ਗਰੁੱਪ ਤਾ ਅਣਖੀ ਆ
Dec 18th 2018, 1:22 am
ਜੱਟੀ ਕਰਦੀ ਆ ਤੈਨੂੰ LiKe

ਆਹ ਬਹੁਤੇ ਨਖਰੇ ਨਾ ਕਰ ਚੁੱਪ ਚਾਪ ਬਣਾ ਲਾ ਆਪਣੀ

WiFe
Dec 18th 2018, 1:08 am
ਮੈਨੂੰ ਕਹਿੰਦੇ ਨੇ ਪੰਜਾਬਣ ਮੈ ਧੀ ਹਾ ਪੰਜਾਬ ਦੀ ਮੇਰੇ ਅੱਗੇ ਨਹੀਉ ਚਲਦੀ ਕਿਸੇ ਵੀ ਨਵਾਬ ਦੀ
1 people like this
Description
punjabi suits